ਆਕਾਸ਼ਵਾਣੀ ਦੇ 90 ਸਾਲਾਂ ਦਾ ਸਫ਼ਰ : ਆਵਾਜ਼ਾਂ ਦੇ ਜਾਦੂਗਰ ਦਾ ਗੌਰਵਮਈ ਸਫ਼ਰ

POSTED BY JASWINDER DUHRA ਗੱਲ ਜਦੋਂ ਆਕਾਸ਼ਵਾਣੀ ਦੀ ਆਉਂਦੀ ਹੈ ਤਾਂ ਸੂਰਜ ਚੜ੍ਹਨ ਤੋਂ ਵੀ ਪਹਿਲਾਂ ਚੱਲ ਰਹੀ ਗੁਰਬਾਣੀ ਦੀ ਇਲਾਹੀ ਤੇ ਦਰਗਾਹੀ ਖਿੱਚ ਹਰ ਕਿਸੇ ਦੇ ਮਨ ਨੂੰ ਭਾਉਂਦੀ ਹੈ। ਅੱਜ ਅਸੀਂ ਬੜ੍ਹੇ ਹੀ ਮਾਣ, ਚਾਅ ਅਤੇ ਉਤਸ਼ਾਹ ਨਾਲ ‘90 ਸਾਲ ਆਕਾਸ਼ਵਾਣੀ ਦੇ ਨਾਲ’ ਮਨਾ ਰਹੇ ਹਾਂ। ਬਹੁਤ ਸਾਰੇ ਦਿਲਾਂ ਦੀ ਧੜਕਣ, ਕਈਆਂ ਦਾ ਸੱਚਾ ਸਾਥੀ, ਰੂਹ ਦਾ ਹਾਣੀ ਅਤੇ ਜਿੰਦ-ਜਾਨ ਬਣਿਆ ਉਹ ਪਿਆਰਾ ਜਿਹਾ ਰੇਡੀਓ ਸੈੱਟ ਹੈ, ਜਿਸ ਉੱਪਰ ਆਵਾਜ਼ਾਂ ਦੇ ਜਾਦੂ ਦਾ ਸਿਲਸਿਲਾ ਸਾਰਾ ਦਿਨ ਚੱਲਦਾ ਰਹਿੰਦਾ ਹੈ। ਜੇਕਰ ਗੱਲ ਇਸ ਸਿਲਸਿਲੇ ਦੀ ਸ਼ੁਰੂਆਤ ਦੀ ਕਰੀਏ ਤਾਂ…

Read More

ਅਸੀਂ ਪੰਜ ਪਾਣੀਆਂ ਦੀ ਧਰਤੀ ਦੇ ਵਾਸੀ ਹਾਂ

ਸੰਪਾਦਕੀ ਪੰਜਾਬ ਦਾ ਮੌਜੂਦਾ ਸਿਆਸੀ ਤੇ ਧਾਰਮਿਕ ਮਾਹੌਲ ਰੌਲ਼ਿਆਂ-ਘਚੌਲਿਆਂ ਦੀ ਬੁਰੀ ਸਥਿਤੀ ’ਚ ਉਲਝ ਚੁੱਕਾ ਹੈ। ਕਿਤੇ ਸਿਆਸਤ ਦੀਆਂ ਕਥਿਤ ‘ਸਾਜ਼ਿਸ਼ਾਂ’ ਨਜ਼ਰ ਆਉਂਦੀਆਂ ਹਨ ਤੇ ਕਿਤੇ ਧਾਰਮਿਕ ਸੰਦਰਭ ਆਪਣੀਆਂ ਜੜ੍ਹਾਂ ਤੋਂ ਹਿੱਲਦੇ ਨਜ਼ਰ ਆਉਂਦੇ ਹਨ। ਸਿਆਸੀ ਤੇ ਧਾਰਮਿਕ ਪਿੜਾਂ ਤੋਂ ਨਸ਼ਰ ਹੁੰਦੀਆਂ ਖ਼ਬਰਾਂ ਨੂੰ ਜਦੋਂ ਸੋਸ਼ਲ ਮੀਡੀਆ ਦਾ ਮਸਾਲਾ ਲੱਗਦਾ ਹੈ ਤਾਂ ਇੰਝ ਜਾਪਦਾ ਹੈ ਕਿ ਪੰਜਾਬ ਦੀ ਇਸ ਵੇਲੇ ਜੋ ਤਾਣੀ ਉਲਝ ਗਈ ਹੈ, ਉਸ ਦੇ ਭਵਿੱਖ ’ਚ ਸੌਖਿਆਂ ਕਿਤੇ ਸੁਲਝਣ ਦੇ ਆਸਾਰ ਨਹੀਂ ਬਣਨਗੇ। ਸਿਆਸਤ ’ਚ ਨੌਜਵਾਨਾਂ ਦੇ ‘ਹੀਰੋ’ ਮੰਨੇ ਜਾਣ ਵਾਲੇ ਚਿਹਰਿਆਂ ’ਤੇ ਜਦੋਂ ਕੋਈ ਦਾਗ਼ ਲੱਗਦਾ…

Read More

Today’s Hukamnama : ਅੱਜ ਦਾ ਹੁਕਮਨਾਮਾ (19-06-2026) ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਅੰਮ੍ਰਿਤਸਰ

Amrit vele da Hukamnama Sri Darbar Sahib, Sri Amritsar, Ang 597, 19-June.-2026 ਸੋਰਠਿ ਮਹਲਾ ੧ ॥ ਤੂ ਪ੍ਰਭ ਦਾਤਾ ਦਾਨਿ ਮਤਿ ਪੂਰਾ ਹਮ ਥਾਰੇ ਭੇਖਾਰੀ ਜੀਉ ॥ ਮੈ ਕਿਆ ਮਾਗਉ ਕਿਛੁ ਥਿਰੁ ਨ ਰਹਾਈ ਹਰਿ ਦੀਜੈ ਨਾਮੁ ਪਿਆਰੀ ਜੀਉ ॥੧॥ ਘਟਿ ਘਟਿ ਰਵਿ ਰਹਿਆ ਬਨਵਾਰੀ ॥ ਜਲਿ ਥਲਿ ਮਹੀਅਲਿ ਗੁਪਤੋ ਵਰਤੈ ਗੁਰ ਸਬਦੀ ਦੇਖਿ ਨਿਹਾਰੀ ਜੀਉ ॥ ਰਹਾਉ ॥ ਮਰਤ ਪਇਆਲ ਅਕਾਸੁ ਦਿਖਾਇਓ ਗੁਰਿ ਸਤਿਗੁਰਿ ਕਿਰਪਾ ਧਾਰੀ ਜੀਉ ॥ ਸੋ ਬ੍ਰਹਮੁ ਅਜੋਨੀ ਹੈ ਭੀ ਹੋਨੀ ਘਟ ਭੀਤਰਿ ਦੇਖੁ ਮੁਰਾਰੀ ਜੀਉ ॥੨॥ ਜਨਮ ਮਰਨ ਕਉ ਇਹੁ ਜਗੁ ਬਪੁੜੋ ਇਨਿ ਦੂਜੈ ਭਗਤਿ…

Read More

Today’s Hukamnama : ਅੱਜ ਦਾ ਹੁਕਮਨਾਮਾ (18-06-2026) ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਅੰਮ੍ਰਿਤਸਰ

ajj da hukamnama, ਅੱਜ ਦਾ ਹੁਕਮਨਾਮਾ,ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਅੰਮ੍ਰਿਤਸਰ

Today’s Hukamnama from Sri Darbar Sahib, Sri Amritsar ਗੁਰ ਕੈ ਬਚਨਿ ਰਿਦੈ ਧਿਆਨੁ ਧਾਰੀ ॥ ਰਸਨਾ ਜਾਪੁ ਜਪਉ ਬਨਵਾਰੀ ॥੧॥ ਸਫਲ ਮੂਰਤਿ ਦਰਸਨ ਬਲਿਹਾਰੀ ॥ ਚਰਣ ਕਮਲ ਮਨ ਪ੍ਰਾਣ ਅਧਾਰੀ ॥੧॥ ਰਹਾਉ ॥ ਸਾਧਸੰਗਿ ਜਨਮ ਮਰਣ ਨਿਵਾਰੀ ॥ ਅੰਮ੍ਰਿਤ ਕਥਾ ਸੁਣਿ ਕਰਨ ਅਧਾਰੀ ॥੨॥ ਕਾਮ ਕ੍ਰੋਧ ਲੋਭ ਮੋਹ ਤਜਾਰੀ ॥ ਦ੍ਰਿੜੁ ਨਾਮ ਦਾਨੁ ਇਸਨਾਨੁ ਸੁਚਾਰੀ ॥੩॥ ਕਹੁ ਨਾਨਕ ਇਹੁ ਤਤੁ ਬੀਚਾਰੀ ॥ ਰਾਮ ਨਾਮ ਜਪਿ ਪਾਰਿ ਉਤਾਰੀ ॥੪॥੧੨॥੧੮॥ सूही महला ५ ॥ गुर कै बचनि रिदै धिआनु धारी ॥ रसना जापु जपउ बनवारी ॥१॥ सफल मूरति दरसन बलिहारी ॥ चरण…

Read More

ਅਜੇ ਵੀ ਆਈਸੀਯੂ ‘ਚ ਹਨ ਸਲਮਾਨ ਖਾਨ ਦੇ ਪਿਤਾ; ਆਮਿਰ ਖਾਨ ਉਨ੍ਹਾਂ ਦੀ ਸਿਹਤ ਬਾਰੇ ਦਿੱਤੀ ਅਪਡੇਟ

ਸਲਮਾਨ ਖਾਨ ਦੇ ਪਿਤਾ ਸਲੀਮ ਖਾਨ ਨੂੰ ਨੌਂ ਦਿਨ ਪਹਿਲਾਂ ਬ੍ਰੇਨ ਹੈਮਰੇਜ ਦੀ ਸ਼ਿਕਾਇਤ ਤੋਂ ਬਾਅਦ ਮੁੰਬਈ ਦੇ ਲੀਲਾਵਤੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ।

Read More

ਮਜ਼ਬੂਤੀ ਨਾਲ ਖੁੱਲ੍ਹਿਆ ਸ਼ੇਅਰ ਬਾਜ਼ਾਰ, HCL Tech ਅ Bajaj Auto ਸਮੇਤ ਸਟਾਕਾਂ ‘ਚ ਵਾਧਾ; Tata Steel ਤੇ HUL ‘ਤੇ ਦਬਾਅ

ਐੱਨ.ਐੱਨ.ਟੀ.ਐੱਨ, ਨਵੀਂ ਦਿੱਲੀ : ਸਕਾਰਾਤਮਕ ਗਲੋਬਲ ਸੰਕੇਤਾਂ ਦੇ ਕਾਰਨ, 26 ਫਰਵਰੀ ਨੂੰ ਭਾਰਤੀ ਸੂਚਕਾਂਕ ਉੱਚ ਪੱਧਰ ‘ਤੇ ਖੁੱਲ੍ਹੇ। ਸ਼ੁਰੂਆਤੀ ਕਾਰੋਬਾਰ ਵਿੱਚ, ਸੈਂਸੈਕਸ 255.35 ਅੰਕ ਜਾਂ 0.31 ਪ੍ਰਤੀਸ਼ਤ ਵਧ ਕੇ 82,531.42 ‘ਤੇ ਪਹੁੰਚ ਗਿਆ, ਅਤੇ ਨਿਫਟੀ 78.70 ਅੰਕ ਜਾਂ 0.31 ਪ੍ਰਤੀਸ਼ਤ ਵਧ ਕੇ 25,561.20 ‘ਤੇ ਪਹੁੰਚ ਗਿਆ। ਲਗਭਗ 538 ਸਟਾਕ ਵਧੇ, 276 ਡਿੱਗੇ, ਅਤੇ 84 ਬਿਨਾਂ ਬਦਲਾਅ ਦੇ ਰਹੇ। HCL Technologies, Bajaj Auto, Infosys, Adani Enterprises, ਅਤੇ Cipla Nifty ‘ਤੇ ਪ੍ਰਮੁੱਖ ਲਾਭ ਲੈਣ ਵਾਲਿਆਂ ਵਿੱਚੋਂ ਸਨ, ਜਦੋਂ ਕਿ Reliance Industries, Bharti Airtel, Adani Ports, ITC, ਅਤੇ Eternal ਘਾਟੇ ਵਿੱਚ ਸਨ। ਅੱਜ Q3…

Read More