ਆਕਾਸ਼ਵਾਣੀ ਦੇ 90 ਸਾਲਾਂ ਦਾ ਸਫ਼ਰ : ਆਵਾਜ਼ਾਂ ਦੇ ਜਾਦੂਗਰ ਦਾ ਗੌਰਵਮਈ ਸਫ਼ਰ

POSTED BY JASWINDER DUHRA ਗੱਲ ਜਦੋਂ ਆਕਾਸ਼ਵਾਣੀ ਦੀ ਆਉਂਦੀ ਹੈ ਤਾਂ ਸੂਰਜ ਚੜ੍ਹਨ ਤੋਂ ਵੀ ਪਹਿਲਾਂ ਚੱਲ ਰਹੀ ਗੁਰਬਾਣੀ ਦੀ ਇਲਾਹੀ ਤੇ ਦਰਗਾਹੀ ਖਿੱਚ ਹਰ ਕਿਸੇ ਦੇ ਮਨ ਨੂੰ ਭਾਉਂਦੀ ਹੈ। ਅੱਜ ਅਸੀਂ ਬੜ੍ਹੇ ਹੀ ਮਾਣ, ਚਾਅ ਅਤੇ ਉਤਸ਼ਾਹ ਨਾਲ ‘90 ਸਾਲ ਆਕਾਸ਼ਵਾਣੀ ਦੇ ਨਾਲ’ ਮਨਾ ਰਹੇ ਹਾਂ। ਬਹੁਤ ਸਾਰੇ ਦਿਲਾਂ ਦੀ ਧੜਕਣ, ਕਈਆਂ ਦਾ ਸੱਚਾ ਸਾਥੀ, ਰੂਹ ਦਾ ਹਾਣੀ ਅਤੇ ਜਿੰਦ-ਜਾਨ ਬਣਿਆ ਉਹ ਪਿਆਰਾ ਜਿਹਾ ਰੇਡੀਓ ਸੈੱਟ ਹੈ, ਜਿਸ ਉੱਪਰ ਆਵਾਜ਼ਾਂ ਦੇ ਜਾਦੂ ਦਾ ਸਿਲਸਿਲਾ ਸਾਰਾ ਦਿਨ ਚੱਲਦਾ ਰਹਿੰਦਾ ਹੈ। ਜੇਕਰ ਗੱਲ ਇਸ ਸਿਲਸਿਲੇ ਦੀ ਸ਼ੁਰੂਆਤ ਦੀ ਕਰੀਏ ਤਾਂ…

Read More

Today’s Hukamnama : ਅੱਜ ਦਾ ਹੁਕਮਨਾਮਾ (20-06-2026) ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਅੰਮ੍ਰਿਤਸਰ

Hukamnama Sri Harmandir Sahib ji, Punjabi-Hindi-Englis

AMRITVELE DA HUKAMNAMA SRI DARBAR SAHIB SRI AMRITSAR, ANG 604, 20-Jun-2026 ਸੋਰਠਿ ਮਹਲਾ ੪ ਘਰੁ ੧ ੴ ਸਤਿਗੁਰ ਪ੍ਰਸਾਦਿ ॥ ਆਪੇ ਆਪਿ ਵਰਤਦਾ ਪਿਆਰਾ ਆਪੇ ਆਪਿ ਅਪਾਹੁ ॥ ਵਣਜਾਰਾ ਜਗੁ ਆਪਿ ਹੈ ਪਿਆਰਾ ਆਪੇ ਸਾਚਾ ਸਾਹੁ ॥ ਆਪੇ ਵਣਜੁ ਵਾਪਾਰੀਆ ਪਿਆਰਾ ਆਪੇ ਸਚੁ ਵੇਸਾਹੁ ॥੧॥ ਜਪਿ ਮਨ ਹਰਿ ਹਰਿ ਨਾਮੁ ਸਲਾਹ ॥ ਗੁਰ ਕਿਰਪਾ ਤੇ ਪਾਈਐ ਪਿਆਰਾ ਅੰਮ੍ਰਿਤੁ ਅਗਮ ਅਥਾਹ ॥ ਰਹਾਉ ॥ ਆਪੇ ਸੁਣਿ ਸਭ ਵੇਖਦਾ ਪਿਆਰਾ ਮੁਖਿ ਬੋਲੇ ਆਪਿ ਮੁਹਾਹੁ ॥ ਆਪੇ ਉਝੜਿ ਪਾਇਦਾ ਪਿਆਰਾ ਆਪਿ ਵਿਖਾਲੇ ਰਾਹੁ ॥ ਆਪੇ ਹੀ ਸਭੁ ਆਪਿ ਹੈ ਪਿਆਰਾ ਆਪੇ ਵੇਪਰਵਾਹੁ ॥੨॥…

Read More

ਵਪਾਰੀ ਨਾਲ ਔਨਲਾਈਨ ਵਪਾਰ ਦੇ ਨਾਮ ‘ਤੇ ₹1.31 ਕਰੋੜ ਦੀ ਠੱਗੀ ਮਾਰੀ ਗਈ,ਧੋਖੇ ਤੋਂ ਬਚਣ ਲਈ ਇਹ ਸਾਵਧਾਨੀਆਂ ਵਰਤੋ

crime

ਐੱਨ.ਐੱਨ.ਟੀ.ਐੱਨ : ਸਾਈਬਰ ਧੋਖਾਧੜੀ ਕਰਨ ਵਾਲਿਆਂ ਨੇ ਔਨਲਾਈਨ ਵਪਾਰ ਦੇ ਨਾਮ ‘ਤੇ ਇੱਕ ਵਪਾਰੀ ਨਾਲ ₹1.31 ਕਰੋੜ ਦੀ ਠੱਗੀ ਮਾਰੀ। ਪੀੜਤ ਦੀ ਸ਼ਿਕਾਇਤ ਦੇ ਆਧਾਰ ‘ਤੇ, ਪੁਲਿਸ ਨੇ ਮਾਮਲਾ ਦਰਜ ਕੀਤਾ ਅਤੇ ਉਸਦੇ ਬੈਂਕ ਖਾਤਿਆਂ ਦੀ ਜਾਂਚ ਸ਼ੁਰੂ ਕੀਤੀ। ਧੋਖਾਧੜੀ ਕਰਨ ਵਾਲਿਆਂ ਨੇ ਵਪਾਰੀ ਨੂੰ ਵੱਖ-ਵੱਖ ਕੰਪਨੀਆਂ ਦੇ ਬੈਂਕ ਖਾਤਿਆਂ ਵਿੱਚ ਫੰਡ ਟ੍ਰਾਂਸਫਰ ਕਰਨ ਲਈ ਕਿਹਾ। ਬੇਹਟ ਰੋਡ ਦੇ ਰਹਿਣ ਵਾਲੇ ਅਤੇ ਮੰਗਲਮ ਐਂਟਰਪ੍ਰਾਈਜ਼ਿਜ਼ ਨਾਮਕ ਇੱਕ ਫਰਮ ਚਲਾਉਣ ਵਾਲੇ ਵਪਾਰੀ ਅੰਸ਼ੁਲ ਗੁਪਤਾ ਨੇ ਬੁੱਧਵਾਰ ਨੂੰ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ, ਜਿਸ ਵਿੱਚ ਕਿਹਾ ਗਿਆ ਹੈ ਕਿ ਉਸਨੇ…

Read More

ਸੰਘਣੀ ਧੁੰਦ ਕਾਰਨ ਡਿਵਾਈਡਰ ’ਤੇ ਚੜੀ ਕਾਰ, ਚਾਲਕ ਦਾ ਬਾਲ-ਬਾਲ ਬਚਾਅ

ਜਲੰਧਰ–ਪਠਾਨਕੋਟ (ਐੱਨ.ਐੱਨ.ਟੀ. ਨੈਟਵਰਕ) ਰਾਸ਼ਟਰੀ ਰਾਜ ਮਾਰਗ ’ਤੇ ਸਥਿਤ ਅੱਡਾ ਬਿਆਸ ਪਿੰਡ ਦੇ ਨਜ਼ਦੀਕ ਦੇਰ ਰਾਤ ਸੰਘਣੀ ਧੁੰਦ ਕਾਰਨ ਇੱਕ ਕਾਰ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਈ। ਘਣੀ ਧੁੰਦ ਕਾਰਨ ਦ੍ਰਿਸ਼ਟਤਾ ਘੱਟ ਹੋਣ ਨਾਲ ਕਾਰ ਡਿਵਾਈਡਰ ’ਤੇ ਜਾ ਚੜੀ, ਜਿਸ ਨਾਲ ਕਾਰ ਨੂੰ ਕਾਫ਼ੀ ਨੁਕਸਾਨ ਪੁੱਜਾ, ਹਾਲਾਂਕਿ ਇਸ ਹਾਦਸੇ ਦੌਰਾਨ ਚਾਲਕ ਦਾ ਬਾਲ-ਬਾਲ ਬਚਾਅ ਹੋ ਗਿਆ। ਹਾਦਸੇ ਸਬੰਧੀ ਜਾਣਕਾਰੀ ਦਿੰਦਿਆਂ ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਏਐਸਆਈ ਰਣਧੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਦੇਰ ਰਾਤ ਕਰੀਬ 10 ਵਜੇ ਸੂਚਨਾ ਮਿਲੀ ਕਿ ਅੱਡਾ ਬਿਆਸ ਪਿੰਡ ਨਜ਼ਦੀਕ ਇੱਕ ਢਾਬੇ ਦੇ ਸਾਹਮਣੇ ਇੱਕ ਕਾਰ…

Read More

ਖੇਡ ਮੰਤਰੀ ਮੀਤ ਹੇਅਰ ਨੇ ਕਾਂਸੇ ਤਮਗਾ ਜੇਤੂ ਹਰਜਿੰਦਰ ਕੌਰ ਨੂੰ ਘਰ ਜਾ ਕੇ ਦਿੱਤੀ ਵਧਾਈ…

ਨਾਭਾ- (nationalnewstimes) ਕਾਮਨਵੈਲਥ ਗੇਮਾਂ 2022 ਵਿਚ ਨਾਭਾ ਬਲਾਕ ਦੇ ਪਿੰਡ ਮੈਹਸ ਦੀ ਰਹਿਣ ਵਾਲੀ ਹਰਜਿੰਦਰ ਕੌਰ ਦੇ ਘਰ  ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੈ ਜਿੱਥੇ ਕੁਝ ਦਿਨ ਪਹਿਲਾਂ ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌਡ਼ੇਮਾਜਰਾ ਵੱਲੋਂ ਵਧਾਈ ਦਿੱਤੀ ਗਈ ਸੀ ਤੇ ਅੱਜ ਪੰਜਾਬ ਦੇ ਖੇਡ ਮੰਤਰੀ ਮੀਤ ਹੇਅਰ ਵੱਲੋਂ ਵੀ ਹਰਜਿੰਦਰ ਕੌਰ ਦੇ ਘਰ ਜਾ ਕੇ ਵਧਾਈ ਦਿੱਤੀ ਗਈ ਅਤੇ ਹਰਜਿੰਦਰ ਕੌਰ ਦੀ ਹੌਸਲਾ ਅਫਜ਼ਾਈ ਕੀਤੀ ਗਈ। ਖੇਡ ਮੰਤਰੀ ਮੀਤ ਹੇਅਰ ਨੇ ਅੱਗੇ ਕਿਹਾ ਕਿ ਪੰਜਾਬ ਦੇ ਮੈਡਲ ਜਿੱਤਣ ਵਾਲੇ ਖਿਡਾਰੀਆਂ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ ਕਿਉਂਕਿ ਅਜੇ ਤਕ ਕਿਸੇ…

Read More