–ਐੱਨਐੱਨਟੀ ਦੀ ਵਿਸ਼ੇਸ਼ ਰਿਪੋਰਟ : ਜਦੋਂ ਵੀ ਕਿਸੇ ਖੇਤਰ ਵਿੱਚ ਤਰੱਕੀ ਦੀ ਗੱਲ ਹੁੰਦੀ ਹੈ, ਤਾਂ ਸਭ ਤੋਂ ਪਹਿਲਾਂ ਉੱਥੋਂ ਦੇ ਸ਼ਾਹਮਾਰਗਾਂ, ਸੜਕਾਂ ਅਤੇ ਪੁਲਾਂ ਦਾ ਜ਼ਿਕਰ ਆਉਂਦਾ ਹੈ। ਪਰ ਜਿਲ੍ਹਾ ਜਲੰਧਰ ਦੇ ਇਤਿਹਾਸਕ ਅਤੇ ਵਪਾਰਕ ਕਸਬੇ ਆਦਮਪੁਰ ਦੀ ਕਹਾਣੀ ਇਸ ਦੇ ਬਿਲਕੁਲ ਉਲਟ ਚੱਲ ਰਹੀ ਹੈ। ਇੱਥੇ ਵਿਕਾਸ ਦਾ ਪ੍ਰਤੀਕ ਮੰਨਿਆ ਜਾਣ ਵਾਲਾ ਫਲਾਈਓਵਰ ਪਿਛਲੇ ਕਰੀਬ 9 ਸਾਲਾਂ ਤੋਂ ਸਰਕਾਰੀ ਲਾਪਰਵਾਹੀ, ਸਿਆਸੀ ਉਦਾਸੀਨਤਾ ਅਤੇ ਪ੍ਰਸ਼ਾਸਨਿਕ ਨਾਕਾਮੀ ਦੀ ਇੱਕ ਅਜਿਹੀ ਮਿਸਾਲ ਬਣ ਕੇ ਖੜ੍ਹਾ ਹੈ, ਜਿਸ ਨੇ ਸਥਾਨਕ ਨਿਵਾਸੀਆਂ ਅਤੇ ਇੱਥੋਂ ਗੁਜ਼ਰਨ ਵਾਲੇ ਰਾਹਗੀਰਾਂ ਦੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਨਰਕ…
Read MoreCategory: Article
ਮਨੁੱਖੀ ਅਧਿਕਾਰਾਂ ਲਈ ਖ਼ਤਰਾ ਪੁਲਿਸ ਦਾ ਤਾਨਾਸ਼ਾਹ ਰਵੱਈਆ
ਸੰਪਾਦਕੀ : ਕਿਸੇ ਵੀ ਲੋਕਤੰਤਰੀ ਤੇ ਸੱਭਿਅਕ ਸਮਾਜ ਵਿਚ ਪੁਲਿਸ ਵਿਭਾਗ ਨੂੰ ਰੱਖਿਅਕ ਦੀ ਭੂਮਿਕਾ ਦਿੱਤੀ ਗਈ ਹੈ। ਪੁਲਿਸ ਦਾ ਮੁੱਖ ਕਰਤੱਵ ਨਾਗਰਿਕਾਂ ਦੀ ਜਾਨ-ਮਾਲ ਦੀ ਸੁਰੱਖਿਆ ਕਰਨਾ, ਅਮਨ-ਕਾਨੂੰਨ ਦੀ ਸਥਿਤੀ ਨੂੰ ਬਹਾਲ ਰੱਖਣਾ ਤੇ ਸਮਾਜ ਵਿੱਚ ਅਪਰਾਧੀਆਂ ਨੂੰ ਨੱਥ ਪਾ ਕੇ ਮਜ਼ਲੂਮਾਂ ਨੂੰ ਇਨਸਾਫ਼ ਦਿਵਾਉਣਾ ਹੁੰਦਾ ਹੈ ਪਰ ਜਦੋਂ ਕਾਨੂੰਨ ਦੇ ਇਹ ਰੱਖਿਅਕ ਹੀ ਖ਼ੁਦ ਕਾਨੂੰਨ ਦੀਆਂ ਧੱਜੀਆਂ ਉਡਾਉਣ ਲੱਗ ਪੈਣ ਤਾਂ ਆਮ ਜਨਤਾ ਦਾ ਪ੍ਰਸ਼ਾਸਨ ਅਤੇ ਨਿਆਂ ਪ੍ਰਣਾਲੀ ਤੋਂ ਵਿਸ਼ਵਾਸ ਉੱਠਣ ਲੱਗਦਾ ਹੈ। ਅਜੋਕੇ ਦੌਰ ਵਿੱਚ ਪੁਲਿਸ ਮੁਲਾਜ਼ਮਾਂ ਵੱਲੋਂ ਆਮ ਅਤੇ ਬੇਕਸੂਰ ਲੋਕਾਂ ਉੱਤੇ ਕੀਤੀਆਂ ਜਾਂਦੀਆਂ ਜ਼ਿਆਦਤੀਆਂ ਅਤੇ…
Read Moreਆਕਾਸ਼ਵਾਣੀ ਦੇ 90 ਸਾਲਾਂ ਦਾ ਸਫ਼ਰ : ਆਵਾਜ਼ਾਂ ਦੇ ਜਾਦੂਗਰ ਦਾ ਗੌਰਵਮਈ ਸਫ਼ਰ
POSTED BY JASWINDER DUHRA ਗੱਲ ਜਦੋਂ ਆਕਾਸ਼ਵਾਣੀ ਦੀ ਆਉਂਦੀ ਹੈ ਤਾਂ ਸੂਰਜ ਚੜ੍ਹਨ ਤੋਂ ਵੀ ਪਹਿਲਾਂ ਚੱਲ ਰਹੀ ਗੁਰਬਾਣੀ ਦੀ ਇਲਾਹੀ ਤੇ ਦਰਗਾਹੀ ਖਿੱਚ ਹਰ ਕਿਸੇ ਦੇ ਮਨ ਨੂੰ ਭਾਉਂਦੀ ਹੈ। ਅੱਜ ਅਸੀਂ ਬੜ੍ਹੇ ਹੀ ਮਾਣ, ਚਾਅ ਅਤੇ ਉਤਸ਼ਾਹ ਨਾਲ ‘90 ਸਾਲ ਆਕਾਸ਼ਵਾਣੀ ਦੇ ਨਾਲ’ ਮਨਾ ਰਹੇ ਹਾਂ। ਬਹੁਤ ਸਾਰੇ ਦਿਲਾਂ ਦੀ ਧੜਕਣ, ਕਈਆਂ ਦਾ ਸੱਚਾ ਸਾਥੀ, ਰੂਹ ਦਾ ਹਾਣੀ ਅਤੇ ਜਿੰਦ-ਜਾਨ ਬਣਿਆ ਉਹ ਪਿਆਰਾ ਜਿਹਾ ਰੇਡੀਓ ਸੈੱਟ ਹੈ, ਜਿਸ ਉੱਪਰ ਆਵਾਜ਼ਾਂ ਦੇ ਜਾਦੂ ਦਾ ਸਿਲਸਿਲਾ ਸਾਰਾ ਦਿਨ ਚੱਲਦਾ ਰਹਿੰਦਾ ਹੈ। ਜੇਕਰ ਗੱਲ ਇਸ ਸਿਲਸਿਲੇ ਦੀ ਸ਼ੁਰੂਆਤ ਦੀ ਕਰੀਏ ਤਾਂ…
Read More